IMG-LOGO
ਹੋਮ ਪੰਜਾਬ : ਹਰਿਆਣਾ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਗਠਬੰਧਨ ਤਹਿਤ ਸੀ.ਪੀ.ਆਈ. (ਐਮ)...

ਹਰਿਆਣਾ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਗਠਬੰਧਨ ਤਹਿਤ ਸੀ.ਪੀ.ਆਈ. (ਐਮ) ਨੂੰ ਦਿੱਤੀ ਇਕ ਸੀਟ

Admin user - Sep 12, 2024 02:45 PM
IMG

ਡਾ: ਰਮਨਦੀਪ ਕੌਰ

ਚੰਡੀਗੜ੍ਹ, 12 ਸਤੰਬਰ- ਕਾਂਗਰਸ ਨੇ ਹਰਿਆਣਾ ਵਿਚ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। ਰੋਹਤਾਸ਼ ਖਟਾਨਾ ਨੂੰ ਗੁਰੂਗ੍ਰਾਮ ਜ਼ਿਲ੍ਹੇ ਦੀ ਸੋਹਨਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਜਦੋਂ ਕਿ ਭਿਵਾਨੀ ਸੀਟ ਸੀ.ਪੀ.ਆਈ. (ਐਮ) ਨੂੰ ਇੰਡੀਆ ਗਠਜੋੜ ਦੇ ਤਹਿਤ ਦਿੱਤੀ ਗਈ ਹੈ। ਕਾਮਰੇਡ ਓਮਪ੍ਰਕਾਸ਼ ਨੇ ਸੀ.ਪੀ.ਆਈ. (ਐਮ) ਦੀ ਤਰਫ਼ੋਂ ਇੱਥੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ। ਇਸ ਤੋਂ ਪਹਿਲਾਂ ਸਵੇਰੇ ਕਾਂਗਰਸ ਨੇ ਦੋ ਸੂਚੀਆਂ ਜਾਰੀ ਕੀਤੀਆਂ ਸਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.