IMG-LOGO
ਹੋਮ ਪੰਜਾਬ : ਲੜਕੀ ਦੀ ਇੱਜਤ ਨੂੰ ਪਾਇਆ ਹੱਥ, ਹੋਰ ਵੀ ਪਰਚੇ ਦਰਜ਼,...

ਲੜਕੀ ਦੀ ਇੱਜਤ ਨੂੰ ਪਾਇਆ ਹੱਥ, ਹੋਰ ਵੀ ਪਰਚੇ ਦਰਜ਼, ਦੇਖੋ FIR

Admin user - Sep 11, 2024 12:57 PM
IMG

 ਬੋਲਦਾ ਪੰਜਾਬ ਬਿਊਰੋ
 ਫਾਜ਼ਿਲਕਾ 11 ਸਤੰਬਰ 2024, ਅਬੋਹਰ ਵਾਸੀ ਕਮਲ ਪੁੱਤਰ ਚਨਣ ਰਾਮ ਜੋ ਕਿ ਲਾਇਬਰੇਰੀ ਚਲਾਉਂਦਾ ਸੀ,

ਉਸ ਨੇ ਲੈਬਰੇਰੀ ਵਿੱਚ ਹੀ ਪੜਾਈ ਕਰਨ ਆਉਂਦੀ ਲੜਕੀ ਦੇ ਨਾਲ ਛੇੜਛਾੜ  ਕੀਤੀ ਹੈ , ਇਸ ਦੋਸ਼ੀ ਖਿਲਾਫ ਮੁਕਦਮਾ ਦਰਜ ਹੋ ਗਿਆ ਪਰ ਗਿਰਫਤਾਰੀ ਨਹੀਂ ਹੋ ਸਕੀ l
  ਪਿੰਡ ਝੋਟਿਆਂ ਵਾਲੇ ਦੇ ਸ਼ਾਮ ਲਾਲ ਦੇ ਨੋਹਰੇ ਵਿੱਚੋਂ ਤਿੰਨ ਮੱਝਾਂ ਅਤੇ ਇੱਕ ਗਾਂ ਚੋਰੀ ਕਰਕੇ ਚੋਰ ਲੈ ਗਏ l

  ਮੁਦਈ ਦੇ ਬਿਆਨਾਂ ਤੇ ਸੁਖਚੈਨ ਸਿੰਘ ਪੁੱਤਰ ਰਲਦੂ ਸਿੰਘ ਵਾਸੀ ਖਡੁੰਜ, ਅਮਰੀਕ ਸਿੰਘ ਵਾਸੀ ਮੁਕਤਸਰ, ਵਜ਼ੀਰ ਸਿੰਘ ਵਾਸੀ ਮੁਦਕੀ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ।
   ਐਫ ਆਈ ਆਰ ਦੇਖਣ ਲਈ ਨੀਚੇ ਦਿੱਤਾ ਗਿਆ ਕਲੀਨ ਲਿੰਕ ਨੂੰ ਕਲਿੱਕ ਕਰੋ :-

 

 

 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.