ਤਾਜਾ ਖਬਰਾਂ
ਲਿਸ ਤੇ ਹਮਲਾ, ਨਸ਼ਿਲੇ ਪਦਾਰਥ ਕਾਬੂ , ਦੇਖੋ FIR
ਜਗਦੀਸ਼ ਥਿੰਦ
ਫਿਰੋਜ਼ਪੁਰ 11 ਸਤੰਬਰ, ਕਾਨੂੰਨ ਤੋੜਨ ਵਾਲਿਆਂ ਦੇ ਇੰਨੇ ਹੌਸਲੇ ਵੱਧ ਗਏ ਹਨ ਕਿ ਜਦੋਂ ਪੁਲਿਸ ਮੁਲਾਜ਼ਮਾਂ ਨੇ ਕਾਗਜ ਨਾ ਹੋਣ ਦੀ ਵਜਹਾ ਕਾਰਨ ਮੋਟਰਸਾਈਕਲ ਦਾ ਚਲਾਨ ਕਰਨਾ ਜਾਂ ਬੋਂਡ ਕਰਨ ਦੀ ਕਾਰਵਾਈ ਕਰਨੀ ਚਾਹੀ ਤਾਂ ਉਹ ਮੋਟਰਸਾਈਕਲ ਮਾਲਕ ਇਟ ਚੱਕ ਕੇ ਪੁਲਿਸ ਮੁਲਾਜ਼ਿਮ ਨੂੰ ਮਾਰਨ ਤੇ ਉਤਾਰੂ ਹੋ ਗਏ ਅਤੇ ਉਹਨਾਂ ਦੀ ਵਰਦੀ ਪਾੜ ਦਿੱਤੀ ਹੈ l
ਦੂਜੇ ਮਾਮਲੇ ਵਿੱਚ ਜੇਲ ਅੰਦਰੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੇ ਮਿਲਣ ਦੀ ਸੂਚਨਾ ਹੈ, ਜੇਲ ਅੰਦਰੋਂ 9 ਲਾਵਾਰਸ ਮੋਬਾਇਲ ਫੋਨ 41 ਬੰਡਲ ਬੀੜੀਆਂ, 62 ਪੁੜੀਆਂ ਜਰਦਾ ਬਰਾਮਦ ਕਰਕੇ ਦਫਤਰ ਸੁਪਰਡੈਂਟ ਕੇਂਦਰੀ ਜੇਲ ਫਰੋਜਪੁਰ ਦੇ ਪੱਤਰ ਨੰਬਰ 7418 ਦੇ ਅਧਾਰ ਤੇ ਐਫ ਆਈਆਰ ਦਰਜ ਕੀਤੀ ਗਈ ਹੈ।
FIR ਜੀ ਕਾਪੀ ਦੇਖਣ ਲਈ ਨੀਚੇ ਦਿੱਤੇ ਗਏ ਲਿੰਕ ਨੂੰ ਕਲਿੱਕ ਕਰੋ
Get all latest content delivered to your email a few times a month.