IMG-LOGO
ਹੋਮ ਪੰਜਾਬ : ਹਲਕਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ 'ਗੋਪੀ' ਨੇ ਦੋਨਾਂ ਦੇ ਪਿੰਡਾਂ...

ਹਲਕਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ 'ਗੋਪੀ' ਨੇ ਦੋਨਾਂ ਦੇ ਪਿੰਡਾਂ ਚ ਨਿਯੁਕਤੀਆਂ ਦੀ ਲਿਆਂਦੀ ਹਨ੍ਹੇਰੀ 

Admin user - Sep 10, 2024 07:32 PM
IMG

ਗੌਰਵ ਮੜੀਆ
ਕਪੂਰਥਲਾ 10 ਸਿਤੰਬਰ- ਸ.ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਦੀ ਦਿਸ਼ਾ-ਨਿਰਦੇਸ਼ ਹਲਕਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ 'ਗੋਪੀ' ਨੇ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਹਲਕਾ ਯੂਥ ਕਾਂਗਰਸ ਕਪੂਰਥਲਾ ਪਿੰਡ ਥਿਗਲੀ ਵਿੱਚ ਮੀਟਿੰਗ ਨੰਬਰਦਾਰ ਲਾਭ ਚੰਦ ਅਤੇ ਕੁਲਵੰਤ ਰਾਏ  ਭੱਲਾ ਦੇ ਗ੍ਰਹਿ ਵਿਖੇ ਹੋਈ,ਕੌਲਪੁਰ,ਕਾਹਲਵਾਂ ਦੋਨਾ,ਮਸ਼ਿਪਲ ਦੇ ਸਾਥੀਆਂ ਦੀ ਪਿੰਡ ਵਣਜੁ ਨਿਯੁਕਤੀ ਕੀਤੀ ਜਿਸ ਵਿਚ ਥਿਗਲੀ ਦਾ ਗੋਪਾਲ ਨੂੰ ਪ੍ਰਧਾਨ ਤੇ ਤੀਰਥ ਨੂੰ ਮੀਤ ਪ੍ਰਧਾਨ ਤੇ ਕੌਲਪੁਰ ਦਾ ਨੰਦ ਲਾਲ ਨੂੰ ਪ੍ਰਧਾਨ ਤੇ ਗੁਰਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ ਤੇ ਕਾਹਲਵਾਂ ਦੋਨਾ ਗੋਪਾਲ ਸਿੰਘ ਨੂੰ ਪ੍ਰਧਾਨ ਤੇ ਹਰਜਿੰਦਰ ਸਿੰਘ ਨੂੰ ਮੀਤ ਪ੍ਰਧਾਨ ਤੇ ਮਸ਼ਿਪਲ ਸੁਖਜਿੰਦਰ ਸਿੰਘ ਨੂੰ ਪ੍ਰਧਾਨ ਤੇ ਸੁਖਜਿੰਦਰ ਨੂੰ ਮੀਤ ਪ੍ਰਧਾਨ ਦਾ ਨਿਯੁਕਤੀ ਪਾਤਰ ਦਿਤਾ ਇਸ ਮੌਕੇ ਤੇ ਸੁਖਬੀਰ ਸਿੰਘ ਸੰਧੂ ਪੀ.ਏ ਟੂ ਰਾਣਾ ਗੁਰਜੀਤ ਸਿੰਘ ਜੀ,ਸੂਜਲ ਮਲਹੋਤਰਾ ਸੀਨੀਅਰ ਮੀਤ ਪ੍ਰਧਾਨ ਹਲਕਾ ਯੂਥ ਕਾਂਗਰਸ ਕਪੂਰਥਲਾ, ਬਲਵਿੰਦਰ ਸਿੰਘ ਸਰਪੰਚ ਕਾਹਲਵਾਂ ਦੋਨਾ ,ਪਰਮਜੀਤ ਸਿੰਘ , ਬਜਾਂ ਸਿੰਘ , ਨਿਰਮਲ ਸਿੰਘ,ਲਖਬੀਰ ਸਿੰਘ, ਭਿਨੀ , ਸਮਰਧਾਪ,ਜਿੰਦਰ ਆਦਿ ਹਾਜ਼ਿਰ ਸਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.