IMG-LOGO
ਹੋਮ ਪੰਜਾਬ : ਪੋਸਟਮੈਨ ਕ੍ਰਿਸ਼ਨ ਕੁਮਾਰ ਨੂੰ ਦਿੱਤੀ ਵਿਦਾਇਗੀ ਪਾਰਟੀ

ਪੋਸਟਮੈਨ ਕ੍ਰਿਸ਼ਨ ਕੁਮਾਰ ਨੂੰ ਦਿੱਤੀ ਵਿਦਾਇਗੀ ਪਾਰਟੀ

Admin user - Dec 01, 2022 03:36 AM
IMG

 Bolda Punjab
ਗੁਰੁੂ ਹਰਸਹਾਏ / ਫਿਰੋਜਪੁਰ 1 ਦਸੰਬਰ ,

ਬਤੌਰ ਪੋਸਟਮੈਨ ਗੁਰੂਹਰਸਹਾਏ ਤੋਂ ਰਿਟਾਇਰ ਹੋਏ ਸ੍ਰੀ ਕਿ੍ਸ਼ਨ ਕੁਮਾਰ ਨੂੰ ਦਫਤਰ ਦੇ ਸਮੂਹ ਸਟਾਫ ਵੱਲੋਂ  ਵਿਦਾਇਗੀ ਪਾਰਟੀ ਦਿੱਤੀ ਗਈ ।
  ਪਿੰਡ ਗੋਲੂ ਕਾ ਮੋੜ ( ਬਸਤੀ ਰੁਕਨਾ ) ਨਿਵਾਸੀ ਕ੍ਰਿਸ਼ਨ ਕੁਮਾਰ ਨੇ ਲੰਬਾ ਸਮਾਂ ਡਾਕ ਵਿਭਾਗ ਵਿੱਚ ਇਮਾਨਦਾਰੀ , ਸਿਰੜਤਾ ਅਤੇ ਤਨਦੇਹੀ ਨਾਲ ਸੇਵਾ ਨਿਭਾਈ ।
    ਇਸ ਮੌਕੇ ਦੱਸਿਆ ਗਿਆ ਕਿ ਸਮੇਂ - ਸਮੇਂ ਤੇ ਸਰਹੱਦੀ ਜਿਲੇ ਫਿਰੋਜਪੁਰ ਅੰਦਰ ਬਣਦੇ ਆਏ ਸੰਕਟ ਦੇ ਹਲਾਤਾਂ ਵਿੱਚ ਵੀ ਡਿਊਟੀ ਨਿਭਾਈ ਹੈ ।
   ਇਸ ਸਮੇਂ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਸੁਪੱਤਨੀ ਵੀ ਮੌਜੂਦ ਸੀ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.