IMG-LOGO
ਹੋਮ ਪੰਜਾਬ : ਵਿਧਾਨ ਸਭਾ ਹਲਕਾ ਅਟਾਰੀ ਪਿੰਡ ਰਾਮਪੁਰਾ ਵਿਖੇ ਬਸਪਾ ਅੰਬੇਡਕਰ ਪਾਰਟੀ...

ਵਿਧਾਨ ਸਭਾ ਹਲਕਾ ਅਟਾਰੀ ਪਿੰਡ ਰਾਮਪੁਰਾ ਵਿਖੇ ਬਸਪਾ ਅੰਬੇਡਕਰ ਪਾਰਟੀ ਦੀ ਮੀਟਿੰਗ ਹੋਈ।

Admin user - Sep 10, 2024 04:51 AM
IMG

 

ਗੌਰਵ ਮੜੀਆ
ਕਪੂਰਥਲਾ 9 ਸਿਤੰਬਰ

8/9/2024 ਨੂੰ ਵਿਧਾਨ ਸਭਾ ਹਲਕਾ ਅਟਾਰੀ ਪਿੰਡ ਰਾਮਪੁਰਾ ਵਿਖੇ  ਬਸਪਾ ਅੰਬੇਡਕਰ ਪਾਰਟੀ ਦੀ ਮੀਟਿੰਗ ਹੋਈ।ਜਿਸ ਵਿੱਚ

ਵੱਖ ਵੱਖ ਪਿੰਡਾ ਤੋ ਪਾਰਟੀ ਆਗੂ ਅਤੇ ਵਰਕਰ ਸਾਮਿਲ ਹੋਏ ।ਮੀਟਿੰਗ ਵਿੱਚ ਉਚੇਚੇ ਤੋਰ ਤੇ ਪਹੁੰਚੇ ਪੰਜਾਬ ਪ੍ਰਧਾਨ ਕਵਲਜੀਤ ਸਿੰਘ ਸਹੋਤਾ ਜੀ

ਪੁੱਜੇ ਸਹੋਤਾ ਸਾਹਿਬ ਨੇ ਕਿਹਾ ਪਾਰਟੀ ਆਗੂ ਅਤੇ ਵਰਕਰਾਂ ਨੂੰ 2 ਮਹੀਨੇ ਦਾ ਸਮਾਂ ਦਿੱਤਾ ਹੈ ਕਿ

ਮੈਨੂੰ ਅਟਾਰੀਂ ਹਲਕੇ ਦੇ ਇੱਕ ਇੱਕ ਪਿੰਡ ਨੂੰ ਕਵਰ ਕਰਨ ਲਈ ਕਿਹਾ। ਤਾ ਕਿ ਆਪਣਾ MLA ਬਣਾ ਕੇ

ਆਪਣੇ ਗਰੀਬਂ ਭਰਾਵਾ ਦੇ ਮਸਲੇ ਹਲ ਕਰ ਸਕੀਏ। ਆਗੂ ਅਤੇ ਵਰਕਰਾਂ ਨੇ ਸਹੋਤਾ ਸਾਹਿਬ ਜੀ ਨੂੰ ਭਰੋਸਾ ਦਵਾਇਆ ਕੀ ਅਸੀ ਦਿਨ

ਰਾਤ ਮਿਹਨਤ ਕਰਕੇ 2027ਵਿੱਚ ਹਲਕਾ ਅਟਾਰੀ ਤੋ ਆਪਣਾ MLA ਜਿੱਤਾ ਕੇ ਬਸਪਾ ਅੰਬੇਡਕਰ ਪਾਰਟੀ ਦੀ ਝੋਲੀ ਪਾਵਾਗੇ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.