IMG-LOGO
ਹੋਮ ਪੰਜਾਬ : ਪੁੱਲ ਜਾਮ ਕਰਨ ਦਾ ਚਲਦਾ ਸੀ ਕੇਸ

ਪੁੱਲ ਜਾਮ ਕਰਨ ਦਾ ਚਲਦਾ ਸੀ ਕੇਸ

Admin user - Sep 08, 2024 07:53 AM
IMG

Bolda Punjab
ਨਕੋਦਰ
ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, EX MLA ਪਵਨ ਕੁਮਾਰ ਟੀਨੂ ,ਸੇਠ ਸਤਪਾਲ ਮੱਲ,

ਬਲਦੇਵ ਖਹਿਰਾ  ਸਮੇਤ 2  ਦਰਜਨ ਦੇ ਕਰੀਬ ਆਗੂਆਂ ਉੱਪਰ ਨਕੋਦਰ ਅਦਾਲਤ ਵਿੱਚ ਕੇਸ ਚਲਦਾ ਸੀ ।
ਨਕੋਦਰ ਆਦਾਲਤ ਵੱਲੋਂ ਇਹਨਾਂ ਸਾਰਿਆਂ ਨੂੰ ਬਰੀ ਕਰਾਰ ਦਿੱਤਾ ਹੈ ।
2017 ਵਿਚ ਲੋਹੀਆ - ਗਿੱਦੜ ਪਿੰਡੀ ਪੁੱਲ ਜਾਮ ਕਰ ਕੇ ਦਿੱਤਾ ਸੀ ਧਰਨਾ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.