ਤਾਜਾ ਖਬਰਾਂ
ਬੋਲਦਾ ਪੰਜਾਬ ਬਿਊਰੋ
ਫਿਰੋਜ਼ਪੁਰ 6 ਸਤੰਬਰ 2024 , ਫਿਰੋਜ਼ਪੁਰ ਵਿੱਚ ਦਿਨ ਦਿਹਾੜੇ ਕੀਤੇ ਗਏ ਕਤਲ ਕਾਂਡ ਦੇ ਮਿਰਤਕਾਂ ਦਾ ਸਿਵਾ
ਅਜੇ ਠੰਡਾ ਨਹੀਂ ਪਿਆ ਕਿ ਫਿਰ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ l
ਇਲਾਕੇ ਦੇ ਲੋਕ ਚਿੰਤਿਤ ਹਨ ਕਿ ਅਕਸਰ ਦਿਨ ਦਿਹਾੜੇ ਕੌਣ ਸ਼ਰੇਆਮ ਗੋਲੀਆਂ ਚਲਾ ਰਿਹਾ ਹੈ ਅਤੇ ਦੋਸ਼ੀ ਕਾਬੂ ਨਹੀਂ ਆ ਰਹੈ l
ਲੋਕਾਂ ਦਾ ਵੱਡਾ ਸਵਾਲ ਇਹ ਹੈ ਕਿ ਕੀ ਇਹ ਫਰੋਤੀ ਲੈਣ ਲਈ
ਘਟਨਾਵਾਂ ਅੰਜਾਮ ਦਿੱਤੀਆਂ ਜਾ ਰਹੀਆਂ ਹਨ ਜਾਂ ਕਿਸੇ ਨਿੱਜੀ ਦੁਸ਼ਮਣੀ ਨੂੰ ਕੱਢਣ ਲਈ ਲੋਕ ਗੈਂਗਸਟਰਾਂ ਦਾ ਸਹਾਰਾ ਲੈ ਰਹੇ ਹਨ l
ਜੋ ਕੁਝ ਵੀ ਹੋਵੇ, ਜੁਰਮ ਤਾਂ ਹੋ ਹੀ ਰਿਹਾ ਹੈ l ਬਾਰੇ ਦੇ ਆੜ੍ਹਤੀ ਨੂੰ ਮੋਟਰ ਸਾਈਕਲ ਸਵਾਰਾਂ ਨੇ ਗੋਲੀਆਂ ਮਾਰੀਆਂ ਹਨ l
ਪੀੜ੍ਹਤ ਆੜ੍ਹਤੀ ਦਾ ਨਾਮ ਗੁਰਮੀਤ ਸਿੰਘ ਕਾਲਾ ਹੈ l
ਇੰਡੀਕਾ ਗੱਡੀ ਵਿੱਚ ਸਵਾਰ ਸੀ ਆੜ੍ਹਤੀ l
Get all latest content delivered to your email a few times a month.