ਤਾਜਾ ਖਬਰਾਂ
ਵਿਨੇਸ਼ ਫੋਗਾਟ ਕਾਂਗਰਸ ਪਾਰਟੀ ਵੱਲੋਂ ਚੋਣ ਲੜ੍ਹ ਸਕਦੇ ਹਨ
ਹਰਿਆਣਾ ਅੰਦਰ ਹੋਣ ਜਾ ਰਹੀਆਂ ਚੋਣਾਂ ਵਿੱਚ ਭਲਵਾਨ ਵਿਨੇਸ਼ ਫੋਗਾਟ ਕਾਂਗਰਸ ਪਾਰਟੀ ਵੱਲੋਂ ਚੋਣ ਲੜ੍ਹ ਸਕਦੇ ਹਨ l ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਇਹ ਲੱਗਪਗ ਸਪਸ਼ੱਟ ਹੋ ਗਿਆ ਹੈ l
ਵਿਨੇਸ਼ ਫੋਗਟ ਜੁਲਾਨਾ ਵਿਧਾਨ ਸਭਾ ਤੋਂ ਅਤੇ ਪੂਨੀਆ ਬਾਦਲੀ ਤੋਂ ਲੜ ਸਕਦੇ ਚੋਣ ਲੜ੍ਹ ਸਕਦੇ ਹਨ l ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਹੋ ਸਕਦੇ ਫੋਗਾਟ ਆਉਣ ਵਾਲੇ ਸਮੇਂ ਵਿੱਚ ਵਜ਼ੀਰ ਵੀ ਬਣੇ l
Get all latest content delivered to your email a few times a month.