ਤਾਜਾ ਖਬਰਾਂ
ਜਗਦੀਸ਼ ਥਿੰਦ
ਚੰਡੀਗੜ੍ਹ, 2 ਸਤੰਬਰ 2024-
ਪੰਜਾਬ ਦੇ ਸੀਨੀਅਰ IPS ਅਫ਼ਸਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਬਹਾਲੀ ਤੋਂ ਬਾਅਦ ਪਹਿਲੀ ਪੋਸਟਿੰਗ ਮਿਲੀ ਹੈ।
ਜਿਲਾ ਫਰੀਦਕੋਟ ਵਿੱਚ ਵਾਪਰੀਆਂ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੇ ਸੰਬੰਧ ਵਿੱਚ ਇਸ ਵੱਡੇ ਅਧਿਕਾਰੀ ਨੂੰ
ਸਰਕਾਰਾਂ ਵੱਲੋਂ ਮੁਅਤਲ ਕਰਨ ਦੇ ਨਾਲ ਨਾਲ ਹੋਰ ਵੱਡੀਆਂ ਸਜਾਵਾਂ ਦੇਣ ਦੀ ਕਾਰਵਾਈ ਵੀ ਕੀਤੀ ਸੀ l
ਪੰਜਾਬ ਸਰਕਾਰ ਦੇ ਵੱਲੋਂ ਉਨ੍ਹਾਂ ਨੂੰ IG ਪੁਲਿਸ ਪਲਿਸੀ ਐਂਡ ਰੂਲਜ਼ ਲਾਇਆ ਹੈ।

Get all latest content delivered to your email a few times a month.