IMG-LOGO
ਹੋਮ ਪੰਜਾਬ : IPS ਉਮਰਾਨੰਗਲ ਨੂੰ ਪੁਲਿਸ ਵਿੱਚ ਮਿਲਿਆ ਫਿਰ ਵੱਡਾ ਸਥਾਨ

IPS ਉਮਰਾਨੰਗਲ ਨੂੰ ਪੁਲਿਸ ਵਿੱਚ ਮਿਲਿਆ ਫਿਰ ਵੱਡਾ ਸਥਾਨ

Admin user - Sep 02, 2024 06:16 PM
IMG

   ਜਗਦੀਸ਼ ਥਿੰਦ

 ਚੰਡੀਗੜ੍ਹ, 2 ਸਤੰਬਰ 2024-
 ਪੰਜਾਬ ਦੇ ਸੀਨੀਅਰ  IPS ਅਫ਼ਸਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਬਹਾਲੀ ਤੋਂ ਬਾਅਦ ਪਹਿਲੀ ਪੋਸਟਿੰਗ ਮਿਲੀ ਹੈ।
 ਜਿਲਾ ਫਰੀਦਕੋਟ ਵਿੱਚ ਵਾਪਰੀਆਂ  ਬੇਅਦਬੀ ਅਤੇ  ਗੋਲੀ ਕਾਂਡ ਦੀਆਂ ਘਟਨਾਵਾਂ ਦੇ ਸੰਬੰਧ ਵਿੱਚ ਇਸ ਵੱਡੇ ਅਧਿਕਾਰੀ ਨੂੰ

ਸਰਕਾਰਾਂ ਵੱਲੋਂ  ਮੁਅਤਲ ਕਰਨ ਦੇ ਨਾਲ ਨਾਲ ਹੋਰ ਵੱਡੀਆਂ ਸਜਾਵਾਂ ਦੇਣ ਦੀ ਕਾਰਵਾਈ ਵੀ ਕੀਤੀ ਸੀ l

ਪੰਜਾਬ ਸਰਕਾਰ ਦੇ ਵੱਲੋਂ ਉਨ੍ਹਾਂ ਨੂੰ IG   ਪੁਲਿਸ ਪਲਿਸੀ ਐਂਡ ਰੂਲਜ਼ ਲਾਇਆ ਹੈ।

 

 

 

 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.