IMG-LOGO
ਹੋਮ ਪੰਜਾਬ : .ਰੇਤ ਦੀ ਭਰੀ ਟਰਾਲੀ ਬਰਾਮਦ, ਡਰਾਈਵਰ ਫਰਾ

.ਰੇਤ ਦੀ ਭਰੀ ਟਰਾਲੀ ਬਰਾਮਦ, ਡਰਾਈਵਰ ਫਰਾ

Admin user - Sep 01, 2024 03:31 PM
IMG

 

ਜਗਦੀਸ਼ ਥਿੰਦ
 ਫਾਜ਼ਿਲਕਾ 01 ਸਤੰਬਰ, ਅਰਨੀ ਵਾਲਾ ਪੁਲਿਸ ਥਾਣੇ  ਵਿੱਚ ਮੁਖਬਰ ਨੇ ਇਤਲਾ ਦਿੱਤੀ ਸੀ ਕਿ ਕਾਲਾ ਸਿੰਘ ਪੁੱਤਰ ਖੁਸ਼ਾਲ ਸਿੰਘ ਵਾਸੀ ਪਾਲੀ ਵਾਲਾ 

ਜ਼ਿਲਾ ਫਾਜਲਕਾ ਰੇਤਾ ਮਾਇਨਿੰਗ ਚੋਰੀ ਕਰਕੇ ਵੇਚਣ ਦਾ ਆਦੀ ਹੈ, ਜੇਕਰ ਪੈਪ ਫੈਕਟਰੀ

ਜਗਦੀਸ ਸਰਪੰਚ ਪਿੰਡ ਸਹੀ ਵਾਲਾ ਸੜਕ ਕਿਨਾਰੇ ਨਾਕਾਬੰਦੀ ਕੀਤੀ ਜਾਵੇ ਤਾਂ ਇਹ ਕਾਬੂ ਆ ਸਕਦਾ ਹੈ l

ਸ਼ਾਮ ਨੂੰ 4 ਵਜੇ ਜਦੋਂ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਟਰੈਕਟਰ ਮਾਰਕਾ ਸਵਰਾਜ 744 ਜਿਸ ਦੇ ਪਿੱਛੇ ਕਰੀਬ 200 ਸਕਵੈਰ  ਰੇਤ ਭਰੀ ਹੋਈ ਸੀ

  ਪੁਲਿਸ ਨੇ ਕਾਬੂ ਕੀਤੀ ਹੈ l ਪੁਲਿਸ ਥਾਣਾ ਅਰਨੀ ਵਾਲਾ ਵਿੱਚ ਅਧੀਨ ਦਾਰਾ 303, ( 2 )  21( 1 ) , 4 (1 ) ਮਾਈਨਿੰਗ ਐਕਟ 379 ਆਈਪੀਸੀ 21 ( 1 ) 

ਮਾਈਨਿੰਗ ਐਕਟ 4 ( 1 )ਐਕਟ ਦੀਨ ਮੁਕਦਮਾ ਦਰਜ ਕੀਤਾ ਗਿਆ ਹੈ  l

 

 

 

 

 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.