IMG-LOGO
ਹੋਮ ਪੰਜਾਬ : ਮੋਟਰਸਾਇਕਲ ਰੇਹੜੀ ਨੇ ਲਈ ਗੱਭਰੂ ਦੀ ਜਾਨ

ਮੋਟਰਸਾਇਕਲ ਰੇਹੜੀ ਨੇ ਲਈ ਗੱਭਰੂ ਦੀ ਜਾਨ

Admin user - Nov 27, 2022 06:33 AM
IMG

 Bolda Punjab
ਮੱਲਾਂ ਵਾਲਾ / ਫਿਰੋਜ਼ਪੁਰ 27 ਨਵੰਬਰ, ਮੋਟਰਸਾਈਕਲਾਂ ਪਿੱਛੇ ਜੁਗਾੜ ਲਗਾਕੇ ਬਣਾਈਆਂ ਰੇਹੜੀਆਂ ਤੁਸੀਂ ਆਮ ਹੀ ਦੇਖੀਆਂ ਹੋਣਗੀਆਂ, ਅਜਿਹੀ ਹੀ ਰਹੇੜੀ ਨੇ ਗੱਭਰੂ ਬੱਚੇ ਦੀ ਜਾਨ ਲੈ ਲਈ l
  ਪੁਲਿਸ ਥਾਣਾ ਮੱਲਾਂ ਵਾਲਾ ਵਿਚ ਦਰਜ਼ FIR ਅਨੁਸਾਰ 18 ਸਾਲ ਉਮਰ ਦਾ ਸਾਜਣ ਪੁੱਤਰ ਇੰਦਰਜੀਤ ਸਿੰਘ ਵਾਸੀ ਮੁਹੱਲਾ ਰਟੋੜਾਂ ਜਲਾਲਾਬਾਦ ਟਰੱਕ ਯੂਨੀਅਨ ਨੇੜੇ ਮਖੂ ਵੱਲ ਜਾ ਰਿਹਾ ਸੀ ਤਾਂ ਉਸਦੇ ਅੱਗੇ ਮੋਟਰਸਾਇਕਲ ਪਿੱਛੇ ਰੇਹੜੀ ਪਾ ਕੇ ਜਾ ਰਿਹਾ ਸੀ l
 ਅਚਾਨਕ ਰੇਹੜੀ ਦੀ ਅਚਾਨਕ ਹੁਕ ਨਿਕਲੀ ਅਤੇ ਰੇਹੜੀ ਸਾਜਨ ਦੇ ਗੋਡੇ ਤੇ ਵੱਜੀ l
 ਇਲਾਜ ਲਈ ਫੱਟੜ ਨੌਜਵਾਨ ਨੂੰ ਪਹਿਲਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖ਼ੇ ਦਾਖਲ ਕਰਵਾਇਆ ਗਿਆ ਅਤੇ ਫਿਰ ਖਾਲਸਾ ਮਿਸ਼ਨ ਹਸਪਤਾਲ ਬਠਿੰਡਾ ਵਿਖ਼ੇ ਦਾਖਲ ਕਰਵਾਇਆ ਗਿਆ l
  ਇਥੇ ਉਸ ਦੀ ਮੌਤ ਹੋ ਗਈ l
  Ipc ਦੀ ਧਾਰਾ 304A 279, 337, 338,427, ਅਧੀਨ ਦਰਜ਼ ਹੋਇਆ ਹੈ l
  ਤਫਤਿਸ਼ੀ ਦਰਸ਼ਨ ਸਿੰਘ ਅਨੁਸਾਰ ਦੋਸ਼ੀ ਦੀ ਗ੍ਰਿਫਤਾਰੀ ਲਈ ਕਾਰਵਾਈ ਜਾਰੀ ਹੈ l

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.