IMG-LOGO
ਹੋਮ ਪੰਜਾਬ : ਜੇਲ੍ਹ ਵਿੱਚ ਬੰਦ ਹਵਾਲਾਤੀਆਂ ਤੋਂ ਮੋਬਾਈਲ ਫੋਨ ਮਿਲਣ ਤੇ ਇੱਕ...

ਜੇਲ੍ਹ ਵਿੱਚ ਬੰਦ ਹਵਾਲਾਤੀਆਂ ਤੋਂ ਮੋਬਾਈਲ ਫੋਨ ਮਿਲਣ ਤੇ ਇੱਕ ਹੋਰ ਮੁਕੱਦਮਾ

Admin user - Nov 25, 2022 12:52 PM
IMG

ਕੰਵਰਜੀਤ ਸਿੰਘ ਜੈਂਟੀ
ਫਿਰੋਜ਼ਪੁਰ 25 ਨਵੰਬਰ, ਸੈਂਟਰਲ ਜੇਲ ਫਿਰੋਜ਼ਪੁਰ ਵਿੱਚ ਬੰਦ ਹਵਾਲਾਤੀਆਂ ਕੋਲੋਂ ਮੋਬਾਈਲ ਫੋਨ ਬਰਾਮਦ ਹੋਣ ਤੇ ਉਹਨਾਂ ਖਿਲਾਫ ਇੱਕ ਹੋਰ ਅਪਰਾਧਿਕ ਮੁਕੱਦਮਾ ਦਰਜ਼ ਹੋਇਆ ਹੈ l
 ਸਹਾਇਕ ਸੁਪਰਡੈਂਟ ਕਸ਼ਮੀਰ ਚੰਦ ਵੱਲੋ ਪੁਲਿਸ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਦਰਜ਼ ਕਰਵਾਈ FIR ਅਨੁਸਾਰ ਹਵਾਲਾਤੀ ਕੁਲਵਿੰਦਰ ਸਿੰਘ ਉਰਫ ਕਨੀ ਪੁੱਤਰ ਗੁਰਦੀਪ ਸਿੰਘ, ਹਵਾਲਾਤੀ ਸੰਜੀਵ ਰੋਸ਼ਨ ਉਰਫ ਪ੍ਰਮੋਦ ਗਿਰੀ ਪੁੱਤਰ ਚੰਦੋਸ਼ਵਰ ਗਿਰੀ ਕੋਲੋਂ 2 ਮੋਬਾਈਲ ਫੋਨ ਮਾਰਕਾ SAMSUNG, ਬੈਟਰੀ, ਸਿੰਮ ਕਾਰਡ VI ਬਰਾਮਦ ਹੋਏ ਹਨ l

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.