ਤਾਜਾ ਖਬਰਾਂ
ਮੁੰਬਈ, 30 ਜੂਨ-ਟੀ-20 ਵਿਸ਼ਵ ਕੱਪ 2024 'ਚ ਭਾਰਤ ਦੀ ਜਿੱਤ ਤੋਂ ਬਾਅਦ ਮੁੰਬਈ ਹਵਾਈ ਅੱਡੇ 'ਤੇ ਯਾਤਰੀਆਂ ਨੂੰ ਮਠਿਆਈਆਂ ਵੰਡੀਆਂ ਗਈਆਂ। ਦੱਸ ਦਈਏ ਕਿ ਇਸ ਦੌਰਾਨ ਢੋਲ ਦੀ ਥਾਪ ਉਤੇ ਭੰਗੜੇ ਵੀ ਪਾਏ ਗਏ।
Get all latest content delivered to your email a few times a month.