IMG-LOGO
ਹੋਮ ਖੇਡਾਂ: ਟੀ-20 ਵਿਸ਼ਵ ਕੱਪ : ਮੀਂਹ ਕਾਰਨ ਨਿਪਾਲ/ਸ੍ਰੀਲੰਕਾ ਮੈਚ ਰੱਦ

ਟੀ-20 ਵਿਸ਼ਵ ਕੱਪ : ਮੀਂਹ ਕਾਰਨ ਨਿਪਾਲ/ਸ੍ਰੀਲੰਕਾ ਮੈਚ ਰੱਦ

Admin user - Jun 12, 2024 09:45 AM
IMG

ਫੋਰਿਡਾ, 12 ਜੂਨ - ਟੀ-20 ਕ੍ਰਿਕਟ ਵਿਸ਼ਵ ਕੱਪ ਦਾ ਨਿਪਾਲ ਅਤੇ ਸ੍ਰੀਲੰਕਾ ਵਿਚਕਾਰ ਹੋਣ ਵਾਲਾ 23ਵਾਂ ਮੈਚ ਮੀਂਹ ਕਾਰਨ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਹੋ ਗਿਆ। ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਨਾਲ ਸੰਤੋਸ਼ ਕਰਨਾ ਪਿਆ। ਇਸ ਦੇ ਨਾਲ ਹੀ ਦੱਖਣੀ ਅਫ਼ਰੀਕਾ ਸੁਪਰ-8 ਵਿਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.