ਤਾਜਾ ਖਬਰਾਂ
ਸਟੈਵੈਂਜਰ (ਨਾਰਵੇ), 2 ਜੂਨ - ਭਾਰਤੀ ਕਿਸ਼ੋਰ ਸ਼ਤਰੰਜ ਸਨਸਨੀ ਆਰ ਪ੍ਰਗਨਾਨਧਾ ਨੇ ਚੱਲ ਰਹੇ ਨਾਰਵੇ ਸ਼ਤਰੰਜ ਮੁਕਾਬਲੇ ਵਿਚ ਆਪਣਾ ਦਬਦਬਾ ਬਰਕਰਾਰ ਰੱਖਦੇ ਹੋਏ ਬੀਤੀ ਰਾਤ ਕਲਾਸੀਕਲ ਸ਼ਤਰੰਜ ਖੇਡ ਵਿਚ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਫੈਬੀਆਨੋ ਕਾਰੂਆਨਾ ਨੂੰ ਪੰਜਵੇਂ ਗੇੜ ਵਿਚ ਹਰਾ ਦਿੱਤਾ।
Get all latest content delivered to your email a few times a month.