ਤਾਜਾ ਖਬਰਾਂ
ਨਵੀਂ ਦਿੱਲੀ, 2 ਜੂਨ - ਵਿਨੀਸੀਅਸ ਜੂਨੀਅਰ ਅਤੇ ਡੈਨੀਅਲ ਕਾਰਵਾਜਲ ਦੀ ਮਦਦ ਨਾਲ ਰੀਅਲ ਮੈਡਰਿਡ ਨੇ ਮਸ਼ਹੂਰ ਵੈਂਬਲੇ ਸਟੇਡੀਅਮ ਵਿਚ ਬੋਰੂਸੀਆ ਡਾਰਟਮੰਡ ਨੂੰ 2-0 ਨਾਲ ਹਰਾ ਕੇ ਰਿਕਾਰਡ 15ਵਾਂ ਯੂਏਫਾ ਚੈਂਪੀਅਨਜ਼ ਲੀਗ (ਯੂ.ਸੀਐ.ਲ.) ਖਿਤਾਬ ਜਿੱਤਿਆ।
Get all latest content delivered to your email a few times a month.