IMG-LOGO
ਹੋਮ ਖੇਡਾਂ: ਇੰਗਲੈਂਡ ਨੇ ਚੌਥੇ ਟੀ-20 ਚ 7 ਵਿਕਟਾਂ ਨਾਲ ਹਰਾਇਆ ਪਾਕਿਸਤਾਨ,...

ਇੰਗਲੈਂਡ ਨੇ ਚੌਥੇ ਟੀ-20 ਚ 7 ਵਿਕਟਾਂ ਨਾਲ ਹਰਾਇਆ ਪਾਕਿਸਤਾਨ, 2-0 ਨਾਲ ਜਿੱਤੀ ਲੜੀ

Admin user - May 31, 2024 02:16 PM
IMG

 ਲੰਡਨ , 31 ਮਈ - ਤੇਜ਼ ਗੇਂਦਬਾਜ਼ ਮਾਰਕ ਵੁੱਡ ਅਤੇ ਸਪਿਨਰ ਆਦਿਲ ਰਾਸ਼ਿਦ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਲਾਮੀ ਬੱਲੇਬਾਜ਼ ਫਿਲ ਸਾਲਟ ਅਤੇ ਜੋਸ ਬਟਲਰ ਦੀਆਂ ਕੁਝ ਜ਼ਬਰਦਸਤ ਹਿੱਟਾਂ ਦੀ ਮਦਦ ਨਾਲ ਇੰਗਲੈਂਡ ਨੇ ਲੰਡਨ ਵਿਚ ਚੌਥੇ ਅਤੇ ਆਖਰੀ ਟੀ-20 ਮੈਚ ਵਿਚ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਇੰਗਲੈਂਡ ਨੇ ਲੜੀ 2-0 ਨਾਲ ਆਪਣੇ ਨਾਂਅ ਕੀਤੀ ਜਦਕਿ ਮੈਚ ਮੀਂਹ ਕਾਰਨ ਰੱਦ ਹੋ ਗਏ ਸਨ।

 

 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.