IMG-LOGO
ਹੋਮ ਲਹਿੰਦਾ ਪੰਜਾਬ : 15 ਸਾਲਾ ਲੜਕੇ ਨੇ ਲਈ ਆਪਣੇ ਪਿਤਾ ਦੀ ਜਾਨ

15 ਸਾਲਾ ਲੜਕੇ ਨੇ ਲਈ ਆਪਣੇ ਪਿਤਾ ਦੀ ਜਾਨ

Admin user - May 15, 2024 02:57 PM
IMG

ਇਸਲਾਮਾਬਾਦ, 15 ਮਈ- ਟਿੱਬਾ ਸੁਲਤਾਨਪੁਰ ਵਿਚ ਇਕ ਦੁਖਦਾਈ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਇਕ 15 ਸਾਲਾ ਲੜਕੇ ਨੇ ਗੁੱਸੇ ਵਿਚ ਕੇ ਆਪਣੇ ਪਿਤਾ ਦੀ ਜਾਨ ਲੈ ਲਈ। ਜਾਣਕਾਰੀ ਅਨੁਸਾਰ ਲੜਕੇ ਦਾ ਪਿਤਾ ਨਸ਼ੇ ਦਾ ਆਦੀ ਸੀ ਅਤੇ ਉਸ ਦੀ ਮਾਂ ਨਾਲ ਮਾਰਕੁੱਟ ਕਰ ਰਿਹਾ ਸੀ। ਸੀ.ਸੀ.ਟੀ.ਵੀ. ਫੁਟੇਜ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ, ਪੁਲਿਸ ਨੇ ਤੇਜ਼ੀ ਨਾਲ ਅਲੀ ਹਸਨ ਨਾਮ ਦੇ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੇ ਬਾਅਦ ਵਿਚ ਸਾਰਾ ਕੁਝ ਕਬੂਲ ਕਰ ਲਿਆ

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.