IMG-LOGO
ਹੋਮ ਖੇਡਾਂ: ਰਾਜਸਥਾਨ ਨੇ ਚੇਨਈ ਨੂੰ ਦਿੱਤਾ 142 ਦੌੜਾਂ ਦਾ ਟੀਚਾ

ਰਾਜਸਥਾਨ ਨੇ ਚੇਨਈ ਨੂੰ ਦਿੱਤਾ 142 ਦੌੜਾਂ ਦਾ ਟੀਚਾ

Admin user - May 12, 2024 05:29 PM
IMG

ਚੇਨਈ, (ਤਾਮਿਲਨਾਡੂ), 12 ਮਈ-ਅੱਜ ਰਾਜਸਥਾਨ ਰਾਇਲ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਆਈ.ਪੀ.ਐਲ. ਦਾ ਮੈਚ ਹੈ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਹੈ ਤੇ ਚੇਨਈ ਨੂੰ 142 ਦੌੜਾਂ ਦਾ ਟੀਚਾ ਦਿੱਤਾ ਹੈ। 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.