ਤਾਜਾ ਖਬਰਾਂ
ਸੁਰਜੀਤ ਕੌਰ
ਪਟਿਆਲਾ 31 ਜਨਵਰੀ ,
ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਲੋਕ ਕਾਂਗਰਸ ਦੇ ਸਪਰੀਮੋ ਕੈਪਟਨ ਅਮਰਿੰਦਰ ਸਿੰਘ ਕੱਲ 11:00 ਵੱਜੇ ਪਟਿਆਲਾ ਤੋਂ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਨਗੇ।
ਜਾਰੀ ਜਾਣਕਾਰੀ ਅਨੁਸਾਰ
ਉਸ ਉਪਰੰਤ ਉਹ ਪੰਜਾਬੀ ਬਾਗ਼ ਵਿਖੇ ਪੰਜਾਬ ਲੋਕ ਕਾਂਗਰਸ ਦੇ ਬਲਾਕ ਲਹਿਲ ਦਫ਼ਤਰ ਵਿਖੇ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਨਗੇ ।
Get all latest content delivered to your email a few times a month.