IMG-LOGO
ਹੋਮ ਰਾਸ਼ਟਰੀ: ਜੇਹਲਮ ਨਦੀ 'ਚ 9 ਮਜ਼ਦੂਰਾਂ ਨੂੰ ਲੈ ਕੇ ਜਾ ਰਹੀ...

ਜੇਹਲਮ ਨਦੀ 'ਚ 9 ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬੀ

Admin user - May 09, 2024 11:11 AM
IMG

ਅਵੰਤੀਪੋਰਾ, ਪੁਲਵਾਮਾ, 9 ਮਈ - ਹਾਤੀਵਾੜਾ ਇਲਾਕੇ ਵਿਚ ਜੇਹਲਮ ਨਦੀ ਵਿਚ 9 ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਡੁੱਬ ਗਈ। 7 ਲੋਕਾਂ ਨੂੰ ਬਚਾਇਆ ਗਿਆ ਅਤੇ ਦੋ ਲਾਪਤਾ ਹਨ। ਐਸ.ਡੀ.ਆਰ.ਐਫ., ਪੁਲਿਸ ਅਤੇ ਸਥਾਨਕ ਲੋਕਾਂ ਵਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.