IMG-LOGO
ਹੋਮ ਰਾਸ਼ਟਰੀ: ਮਲਿਕ ਅਰਜੁਨ ਖੜਗੇ ਨੇ ਕੀਤਾ ਆਪਣੀ ਵੋਟ ਦਾ ਇਸਤੇਮਾਲ

ਮਲਿਕ ਅਰਜੁਨ ਖੜਗੇ ਨੇ ਕੀਤਾ ਆਪਣੀ ਵੋਟ ਦਾ ਇਸਤੇਮਾਲ

Admin user - May 07, 2024 11:40 AM
IMG

ਕਰਨਾਟਕ, 7 ਮਈ- ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਲਬੁਰਗੀ ਦੇ ਇਕ ਪੋਲਿੰਗ ਸਟੇਸ਼ਨ ’ਤੇ ਆਪਣੀ ਵੋਟ ਪਾਈ। ਕਾਂਗਰਸ ਨੇ ਪਾਰਟੀ ਪ੍ਰਧਾਨ ਮੱਲਿਕ ਅਰਜੁਨ ਖੜਗੇ ਦੇ ਜਵਾਈ ਰਾਧਾਕ੍ਰਿਸ਼ਨ ਡੋਡਾਮਣੀ ਨੂੰ ਕਲਬੁਰਗੀ ਹਲਕੇ ਤੋਂ ਅਤੇ ਭਾਜਪਾ ਨੇ ਉਮੇਸ਼ ਜੀ ਜਾਧਵ ਨੂੰ ਮੈਦਾਨ ਵਿਚ ਉਤਾਰਿਆ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.