IMG-LOGO
ਹੋਮ ਰਾਸ਼ਟਰੀ: ਦੁਨੀਆ ਦੇ ਲੋਕਤੰਤਰਾਂ ਲਈ ਸਿੱਖਣ ਵਾਸਤੇ ਇਕ ਉਦਾਹਰਣ ਹੈ ਭਾਰਤ...

ਦੁਨੀਆ ਦੇ ਲੋਕਤੰਤਰਾਂ ਲਈ ਸਿੱਖਣ ਵਾਸਤੇ ਇਕ ਉਦਾਹਰਣ ਹੈ ਭਾਰਤ ਦੀ ਚੋਣ ਪ੍ਰਕਿਰਿਆ - ਪ੍ਰਧਾਨ ਮੰਤਰੀ ਮੋਦੀ

Admin user - May 07, 2024 09:32 AM
IMG

ਅਹਿਮਦਾਬਾਦ, 7 ਮਈ - ਆਪਣੀ ਵੋਟ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਭਾਰਤ ਦੀ ਚੋਣ ਪ੍ਰਕਿਰਿਆ, ਚੋਣ ਪ੍ਰਬੰਧਨ ਦੁਨੀਆ ਦੇ ਲੋਕਤੰਤਰਾਂ ਲਈ ਸਿੱਖਣ ਲਈ ਇਕ ਉਦਾਹਰਣ ਹੈ। ਦੁਨੀਆ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਨੂੰ ਕੇਸ ਸਟੱਡੀ ਕਰਨੀ ਚਾਹੀਦੀ ਹੈ। ਲਗਭਗ 64 ਦੇਸ਼ਾਂ ਵਿਚ ਚੋਣਾਂ ਹਨ ਅਤੇ ਉਨ੍ਹਾਂ ਸਾਰਿਆਂ ਦੀ ਤੁਲਨਾ ਕਰਨੀ ਚਾਹੀਦੀ ਹੈ, ਇਹ ਸਾਲ ਲੋਕਤੰਤਰ ਦੇ ਜਸ਼ਨ ਵਰਗਾ ਹੈ... ਮੈਂ ਫਿਰ ਦੇਸ਼ ਵਾਸੀਆਂ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣ ਅਤੇ ਲੋਕਤੰਤਰ ਦਾ ਤਿਉਹਾਰ ਮਨਾਉਣ ਲਈ ਕਹਿੰਦਾ ਹਾਂ।
ਲੋਕਤੰਤਰ ਦੇ ਜਸ਼ਨ ਵਰਗਾ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.