ਤਾਜਾ ਖਬਰਾਂ
ਪੌੜੀ ਗੜ੍ਹਵਾਲ (ਉੱਤਰਾਖੰਡ), 7 ਮਈ - ਭਾਰਤੀ ਹਵਾਈ ਸੈਨਾ ਨੇ ਟਵੀਟ ਕੀਤਾ "ਉੱਤਰਾਖੰਡ ਵਿਚ ਪੌੜੀ ਗੜ੍ਹਵਾਲ ਸੈਕਟਰ ਵਿਚ ਜੰਗਲ ਦੀ ਅੱਗ ਉੱਪਰ ਕਾਬੂ ਪਾ ਲਿਆ ਗਿਆ ਹੈ। । ਉੱਤਰਾਖੰਡ ਸਰਕਾਰ ਨਾਲ ਨਜ਼ਦੀਕੀ ਤਾਲਮੇਲ ਵਿਚ ਅੱਗ ਬੁਝਾਉਣ ਲਈ ਹੈਲੀਕਾਪਟਰਾਂ ਰਾਹੀ 4,500 ਲੀਟਰ ਤੋਂ ਵੱਧ ਪਾਣੀ ਦੀ ਵਰਤੋਂ ਕੀਤੀ ਗਈ ਤੇ ਕੁਸ਼ਲਤਾ ਨਾਲ ਅੱਗ ਉੱਪਰ ਕਾਬੂ ਪਾਇਆ ਗਿਆ।
Get all latest content delivered to your email a few times a month.