IMG-LOGO
ਹੋਮ ਰਾਸ਼ਟਰੀ: ਪ੍ਰਧਾਨ ਮੰਤਰੀ ਮੋਦੀ ਓਡੀਸ਼ਾ 'ਚ ਅੱਜ ਕਰਨਗੇ ਜਨਤਕ ਰੈਲੀਆਂ

ਪ੍ਰਧਾਨ ਮੰਤਰੀ ਮੋਦੀ ਓਡੀਸ਼ਾ 'ਚ ਅੱਜ ਕਰਨਗੇ ਜਨਤਕ ਰੈਲੀਆਂ

Admin user - May 06, 2024 12:11 PM
IMG

ਭੁਵਨੇਸ਼ਵਰ, 6 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਲਈ ਐਤਵਾਰ ਰਾਤ ਭੁਵਨੇਸ਼ਵਰ ਪਹੁੰਚੇ। ਉਹ ਅੱਜ ਬ੍ਰਹਮਪੁਰ ਅਤੇ ਨੌਰੰਗਪੁਰ ਵਿਚ ਜਨਤਕ ਰੈਲੀਆਂ ਕਰਨਗੇ। ਓਡੀਸ਼ਾ ਪੁਲਿਸ ਨੇ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.