IMG-LOGO
ਹੋਮ ਖੇਡਾਂ: ਭਾਰਤੀ ਪੁਰਸ਼ਾਂ ਦੀ ਰਿਲੇਅ ਟੀਮ ਨੇ ਪੈਰਿਸ ਉਲੰਪਿਕ ਲਈ ਕੀਤਾ...

ਭਾਰਤੀ ਪੁਰਸ਼ਾਂ ਦੀ ਰਿਲੇਅ ਟੀਮ ਨੇ ਪੈਰਿਸ ਉਲੰਪਿਕ ਲਈ ਕੀਤਾ ਕੁਆਲੀਫਾਈ

Admin user - May 06, 2024 11:34 AM
IMG

ਨਵੀਂ ਦਿੱਲੀ, 6 ਮਈ - ਮੁਹੰਮਦ ਅਨਸ, ਯਾਹੀਆ, ਮੁਹੰਮਦ ਅਜਮਲ, ਅਰੋਕੀਆ ਰਾਜੀਵ ਅਤੇ ਅਮੋਸ ਜੈਕਬ ਦੀ ਭਾਰਤੀ ਪੁਰਸ਼ਾਂ ਦੀ 4x400 ਮੀਟਰ ਰਿਲੇਅ ਟੀਮ ਨੇ ਪੈਰਿਸ ਉਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਕੁਆਲੀਫਾਈ ਮੁਕਾਬਲਿਆਂ ਵਿਚ ਟੀਮ ਦੂਜੇ ਸਥਾਨ 'ਤੇ ਰਹੀ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.