IMG-LOGO
ਹੋਮ ਪੰਜਾਬ : ਬੀਐਸਐਫ ਦਾ ਬਾਰਡਰ ਏਰੀਆ ਦੇ 50 ਕਿਲੋਮੀਟਰ ਏਰੀਆ ਵਿਚ ਵਾਧਾ...

ਬੀਐਸਐਫ ਦਾ ਬਾਰਡਰ ਏਰੀਆ ਦੇ 50 ਕਿਲੋਮੀਟਰ ਏਰੀਆ ਵਿਚ ਵਾਧਾ ਕਰਨ ਦੇ ਫੈਸਲੇ ਦਾ ਸਵਾਗਤ

Admin user - Oct 14, 2021 12:28 PM
IMG

ਅਖਿਲ ਭਾਰਤੀਯਾ ਸੰਘਰਸ਼ ਦਲ ਪਾਰਟੀ ਦੇ ਸੰਸਥਾਪਕ ਅਤੇ ਕੌਮੀ ਪ੍ਰਧਾਨ ਬਲਦੇਵ ਸਿੰਘ ਰਾਠੌਰ ਨੇ ਬੀਐਸਐਫ ਦਾ ਭਾਰਡਰ ਏਰੀਆ ਦੇ 50 ਕਿਲੋਮੀਟਰ ਦੇ ਏਰੀਆ ਵਿਚ ਵਾਧਾ ਕਰਨ ਦੇ ਫੈਸਲੇ ਤੇ ਕੇਂਦਰੀ ਗ੍ਰਹਿ ਮੰਤਰਾਲਿਆ ਦਾ ਸਵਾਗਤ ਕੀਤਾ ਹੈ।  ਰਾਠੌਰ ਨੇ ਦੱਸਿਆ ਕਿ ਇਸ ਫੈਸਲੇ ਨਾਲ ਬਾਰਡਰ ਏਰੀਆ ਵਿਚ ਵਧ ਰਹੀ ਨਸ਼ੇ ਦੀ ਤਸ਼ਕਰੀ ਅਤੇ ਅੱਤਵਾਦ ਨੂੰ  ਨੱਥ ਪਏਗੀ ਅਤੇ ਡਰੱਗ ਸਮਗਲਰਾਂ ਤੇ ਸਿਕੰਜਾ ਕੱਸਿਆ  ਜਾਏਗਾ। ਇਸ ਫੈਸਲੇ ਦਾ ਨੁਕਸਾਨ ਸਿਰਫ ਤੇ ਸਿਰਫ ਡਰੱਗ ਸਮਗਲਰਾਂ ਅਤੇ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਹੀ ਨੁਕਸਾਨ ਝੱਲਣਾ ਪਏਗਾ। ਇਸ ਲਈ ਪੰਜਾਬ ਦੀ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਫੈਸਲੇ ਦਾ ਸਵਾਗਤ ਕਰਨ ਨਾ ਕਿ ਡਰੱਗ ਦੇ ਧੰਦੇ ਨਾਲ ਜੁੜੇ ਲੋਕਾਂ ਦੀਆਂ ਗੱਲਾਂ ਵਿਚ ਆਉਣ। ਬਲਕਿ ਬੀਐਸਐਫ ਨੂੰ  ਸਹਿਯੋਗ ਦੇਣਾ ਚਾਹੀਦਾ ਹੈ ਤਾਂਕਿ ਨਸ਼ੇ ਦੀ ਤਸ਼ਕਰੀ ਨੂੰ ਅਤੇ ਅੱਤਵਾਦ ਨੂੰ ਠੱਲ ਪਾਈ ਜਾ ਸਕੇ।  ਇਸ ਫੈਸਲੇ ਨਾਲ ਪੰਜਾਬ ਦੀ ਆਮ ਜਨਤਾ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਸਗੋਂ ਪੰਜਾਬ ਦੀ ਜਨਤਾ ਨੂੰ ਫਾਇਦਾ ਹੋਵੇਗਾ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.