IMG-LOGO
ਹੋਮ ਪੰਜਾਬ : ਸ਼ਿੰਗਾਰ ਸਿੰਘ ਸੋਢੀ ਦਾ ਸਪੁੱਤਰ ਅਜੀਤਪਾਲ ਸਿੰਘ ਬਣਿਆ ਜੱਜ

ਸ਼ਿੰਗਾਰ ਸਿੰਘ ਸੋਢੀ ਦਾ ਸਪੁੱਤਰ ਅਜੀਤਪਾਲ ਸਿੰਘ ਬਣਿਆ ਜੱਜ

Admin user - Oct 19, 2022 06:58 AM
IMG

 Bolda Punjab
ਚੰਡੀਗੜ੍ਹ 19 ਅਕਤੂਬਰ ,  ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਪਿੰਡ ਲਾਲਚੀਆਂ ਦੇ ਉੱਘੇ ਸੋਢੀ ਪਰਿਵਾਰ ਨੂੰਹ ਵਾਹਿਗੁਰੂ ਨੇ ਉਸ ਵਕਤ ਇਕ ਹੋਰ ਖੁਸ਼ੀਆਂ ਦਾ ਮੌਕਾ ਬਖ਼ਸ਼ਿਆ

ਜਦੋਂ ਸ਼ਿੰਗਾਰਾ ਸਿੰਘ ਸੋਢੀ ਦਾ ਬੇਟਾ ਅਜੀਤਪਾਲ ਸਿੰਘ ਟੈਸਟ ਪਾਸ ਕਰ ਕੇ ਜੱਜ ਬਣਿਆ ।
  ਸਫਲ ਕਿਸਾਨ , ਬਿਜ਼ਨੈੱਸਮੈਨ ਅਤੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਸ਼ਿੰਗਾਰ ਸਿੰਘ ਸੋਢੀ ਦੇ ਬੇਟੇ ਅਜੀਤਪਾਲ ਸਿੰਘ ਵੱਲੋਂ  HSC Judicial ਦਾ ਟੈਸਟ ਪਾਸ ਕੀਤਾ ।


   ਇਹ ਸੂਚਨਾ ਮਿਲਣ ਤੇ ਸੋਢੀ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ  ਹੈ ।


  ਇਸ ਸੰਬੰਧੀ ਅਜੀਤਪਾਲ ਸਿੰਘ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਅਧਿਆਪਕਾਂ ਦੇ ਨਾਲ - ਨਾਲ ਆਪਣੇ ਮਾਪਿਆਂ ਨੂੰ ਵੀ ਦਿੰਦਾ ਹੈ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.