ਤਾਜਾ ਖਬਰਾਂ
Bolda Punjab
ਚੰਡੀਗੜ੍ਹ 14 ਅਕਤੂਬਰ , ਡੇਰਾ ਸੱਚਾ ਸੌਦਾ ਪ੍ਰਮੁੱਖ sant dr ਗੁਰਮੀਤ ਰਾਮ ਰਹੀਮ ਸਿੰਘ ਨੂੰ ਇੱਕ ਵਾਰ ਫੇਰ ਅਦਾਲਤ ਵੱਲੋਂ ਜ਼ਮਾਨਤ ਮੁਹੱਈਆ ਕਰਵਾਈ ਗਈ ਹੈ ।
ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਸਿੰਘ ਨੂੰ 40 ਦਿਨ ਲਈ ਬੇਲ ਮਿਲੀ ਹੈ ।
ਇਸ ਬੇਲ ਦੌਰਾਨ ਉਹ ਆਪਣੇ ਯੂ ਪੀ ਸਥਿਤ ਆਸ਼ਰਮ ਵਿਚ ਰਹਿਣਗੇ ਜਾਂ ਫਿਰ ਆਪਣੇ ਜੱਦੀ ਪਿੰਡ ਰਾਜਸਥਾਨ ਵੀ ਜਾਣਗੇ , ਕੀ ਓ ਡੇਰਾ ਸੱਚਾ ਸੌਦਾ ਨਾਲ ਜੋੜੇ ਉਪਾਸ਼ਕਾਂ ਨੂੰ ਵੀ ਮਿਲਣਗੇ ਕਿ ਨਹੀਂ ?? ਇਹ ਅਜੇ ਖੁਲਾਸਾ ਹੋਣਾ ਬਾਕੀ ਹੈ ।
Get all latest content delivered to your email a few times a month.