IMG-LOGO
ਹੋਮ ਪੰਜਾਬ : ਨਗਰ ਨਿਗਮ ਵਲੋਂ ਫਾਗਿੰਗ ਸਪਰੇਅ ਸ਼ਡਿਊਲ ਜਾਰੀ

ਨਗਰ ਨਿਗਮ ਵਲੋਂ ਫਾਗਿੰਗ ਸਪਰੇਅ ਸ਼ਡਿਊਲ ਜਾਰੀ

Admin user - Oct 11, 2022 04:24 AM
IMG

Bolda Punjab
ਬਠਿੰਡਾ,11 ਅਕਤੂਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਪੱਲਵੀ ਦੀ ਰਹਿਨੁਮਾਈ ਹੇਠ ਸ਼ਹਿਰ ’ਚ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫਾਗਿੰਗ ਸ਼ਡਿਊਲ ਜਾਰੀ ਕਰਦਿਆਂ ਬਠਿੰਡਾ ਨਗਰ ਨਿਗਮ ਦੇ ਚੀਫ਼ ਸੈਨੇਟਰੀ ਇੰਸਪੈਕਟਰ ਸ੍ਰੀ ਸਤੀਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰ ਅੰਦਰ ਫਾਗਿੰਗ ਸਪਰੇਅ ਹੋਣ ਦੌਰਾਨ ਜਨਤਾ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਖੁੱਲੀਆਂ ਰੱਖਣ ਤਾਂ ਜੋ ਫੋਗਿੰਗ ਸਪਰੇਅ ਨਾਲ ਮੱਛਰਾਂ ਦਾ ਖਾਤਮਾ ਹੋ ਸਕੇ। ਉਨਾਂ ਦੱਸਿਆ ਕਿ ਸ਼ਹਿਰ ਅੰਦਰ ਹਰ ਰੋਜ਼ ਫੋਗਿੰਗ ਮਸ਼ੀਨ ਚਲਾਉਣ ਦਾ ਸਮਾਂ ਸਵੇਰੇ 07:30 ਵਜੇ ਤੋਂ ਸ਼ੁਰੂ ਹੋਵੇਗਾ।

12 ਅਕਤੂਬਰ  2022 : ਭਾਰਤ ਨਗਰ, ਪਟੇਲ ਨਗਰ, ਗਰੀਨ ਐਵਨਿਊ, ਜੁਝਾਰ ਸਿੰਘ ਨਗਰ ਖੱਬੇ ਪਾਸੇ ਦਾ ਏਰੀਆ, ਸੰਜੇ ਨਗਰ ਅਤੇ ਆਬਾ ਬਸਤੀ, ਕਾਲਾ ਸਿੰਘ ਸਿੱਧੂ ਕਲੋਨੀ ਨੇੜੇ ਦਾਣਾ ਮੰਡੀ, ਰਾਮ ਬਾਗ ਰੋਡ ਤੇ 80 ਫੁੱਟੀ ਰੋਡ ਦਾ ਏਰੀਆ, ਪੁਲਿਸ ਕੁਆਟਰ, ਹਰੀ ਨਗਰ, ਪ੍ਰੀਤ ਨਗਰ ਅਤੇ ਲਾਲ ਸਿੰਘ ਬਸਤੀ ਦਾ ਸਾਰਾ ਏਰੀਆ ਦੋਨੋਂ ਸਾਈਡਾਂ, ਮਾਡਲ ਟਾਊਨ ਫੇਜ਼-3, ਬਾਬਾ ਫਰੀਦ ਨਗਰ, ਬਰਨਾਲਾ ਬਾਈਪਾਸ ਰੋਡ ਅਤੇ ਵਿਸ਼ਵਕਰਮਾ ਮਾਰਕੀਟ ਅਤੇ ਪੋਲੀਟੈਕਨਿਕ ਕਾਲਜ ਤੱਕ।

13 ਅਕਤੂਬਰ  2022 :  ਪਾਵਰ ਹਾਊਸ ਰੋਡ ਦਾ ਸੱਜਾ ਪਾਸਾ ਚੌਂਕ ਤੱਕ ਸਿਵਲ ਸਟੇਸ਼ਨ, ਮਿੰਨੀ ਸਕੱਤਰੇਤ, ਪੁਲਿਸ ਪੈਨਸ਼ਨਰ ਭਵਨ, ਪੁਰਾਣੀ ਤਹਿਸੀਲ, ਪਰਜਾਪਤ ਕਲੋਨੀ, ਅਜ਼ਾਦ ਨਗਰ, ਸ਼ਿਵ ਕਲੋਨੀ, ਸਰਾਭਾ ਨਗਰ ਦਾ ਖੱਬਾ ਪਾਸਾ, ਬਰਾੜ ਬੰਧੂ ਵਾਲਾ ਏਰੀਆਂ, ਪੂਜਾ ਵਾਲਾ ਮੁਹੱਲਾ ਤੋਂ ਪੀਆਰਟੀਸੀ ਰੋਡ ਦਾ ਖੱਬਾ ਪਾਸਾ, ਜੀ.ਟੀ ਰੋਡ ਹੁੰਦੇ ਹੋਏ ਮਾਲ ਰੋਡ ਫਾਇਰ ਬ੍ਰਿਗੇਡ ਕਿਲ੍ਹਾ ਰੋਡ ਹੁੰਦੇ ਹੋਏ ਪੂਜਾ ਵਾਲਾ ਮੁਹੱਲਾ, ਬੱਸ ਸਟੈਂਡ, ਸੁਰਖਪੀਰ ਰੋਡ, ਮੁਲਤਾਨੀਆਂ ਰੋਡ ਦਾ ਸੱਜਾ ਪਾਸਾ, ਗੁਰੂ ਨਾਨਕ ਨਗਰ ਦੀਆਂ ਗਲੀਆਂ, ਮੁਲਤਾਨੀਆਂ ਰੋਡ ਮੇਨ ਸੜਕ, ਬੀੜ ਤਲਾਬ ਰੋਡ ਅਤੇ ਸੁਭਾਸ਼ ਬਸਤੀ  ਤੱਕ।

14 ਅਕਤੂਬਰ  2022 :  ਪਾਵਰ ਹਾਊਸ ਰੋਡ ਗਲੀ ਨੰ:6 ਤੋਂ ਅੱਗੇ ਖੱਬਾ ਪਾਸਾ, ਅਜੀਤ ਰੋਡ ਦਾ ਸੱਜਾ ਪਾਸਾ, ਗੁਰੂ ਅਰਜਨ ਦੇਵ ਨਗਰ ਅਤੇ ਸ਼ਿਵ ਮੰਦਰ ਵਾਲੀਆਂ ਗਲੀਆਂ ਦਾ ਏਰੀਆਂ, ਪ੍ਰੀਤ ਨਗਰ,ਗੁਰੂ ਨਾਨਕ ਨਗਰ, ਹੋਮ ਲੈਂਡ, ਇੰਦਰਪ੍ਰਸਤ ਕਲੋਨੀ ਅਤੇ ਕੋਠੇ ਸੁੱਚਾ ਸਿੰਘ, ਗੂੰਗੇ ਅਤੇ ਬੋਲਿਆਂ ਦਾ ਸਕੂਲ, ਕਰਤਾਰ ਕਲੋਨੀ, ਨਸ਼ਾ ਛੁਡਾਉ ਕੇਂਦਰ, ਪੂਜਾ ਵਾਲਾ ਮੁਹੱਲਾ ਤੋਂ ਪੀਆਰਟੀਸੀ ਰੋਡ ਦਾ ਸੱਜਾ ਪਾਸਾ, ਕਾਲੀਆਂ ਗਲੀ, ਮੰਡੀ ਬੋਰਡ ਤੋਂ ਦਾਣਾ ਮੰਡੀ ਰੋਡ ਦਾ ਸੱਜਾ ਪਾਸਾ, ਪੁਰਾਣਾ ਥਾਣਾ ਰੋਡ ਤੋਂ ਪੂਜਾ ਵਾਲਾ ਮੁਹੱਲਾ, ਆਲਮ ਬਸਤੀ, ਦੂਬੇ ਕਲੋਨੀ, ਪਰਸ ਰਾਮ ਨਗਰ ਦਾ ਖੱਬਾ ਪਾਸਾ ਅਤੇ ਪ੍ਰਤਾਪ ਨਗਰ ਦਾ ਸੱਜਾ ਪਾਸੇ ਤੱਕ।

15 ਅਕਤੂਬਰ  2022 :  ਜੁਝਾਰ ਸਿੰਘ ਨਗਰ ਦਾ ਸੱਜਾ ਪਾਸਾ, ਅਜੀਤ ਰੋਡ, ਘੋੜੇ ਵਾਲਾ ਚੌਂਕ ਤੋਂ ਅੱਗੇ ਦਾ ਖੱਬੇ ਪਾਸੇ ਵਾਲਾ ਏਰੀਆ, ਗੁਰੂ ਤੇਗ ਬਹਾਦਰ ਨਗਰ, ਪਰਿੰਦਾ ਰੋਡ ਦੀਆਂ ਗਲੀਆਂ, ਭੱਟੀ ਰੋਡ ਦਾ ਖੱਬਾ ਪਾਸਾ, ਗਨੇਸ਼ਾ ਬਸਤੀ, ਠਾਕੁਰ ਕਲੋਨੀ, ਧੀਵਰ ਕਲੋਨੀ, ਅੰਬੇਦਕਰ ਨਗਰ ਦਾ ਏਰੀਆਂ, ਅਮਰੀਕ ਸਿੰਘ ਰੋਡ ਦਾ ਸੱਜਾ ਪਾਸਾ, ਸੁਭਾਸ਼ ਬਸਤੀ, ਨਹਿਰੂ ਗਲੀ ਆਦਿ ਅਹਾਤਾ ਨਿਆਜ਼ ਮੁਹੰਮਦ ਦਾ ਏਰੀਆ, ਨਵੀਂ ਬਸਤੀ ਗਲੀ ਨੰ:1 ਤੋਂ 6 ਤੱਕ ਦਾ ਏਰੀਆ, ਬਿਰਲਾ ਮਿੱਲ ਕਲੋਨੀ, ਮਾਲਵੀਆਂ ਨਗਰ ਆਦਿ, ਥਰਮਲ ਕੱਚੀ ਕਲੋਨੀ, ਖੇਤਾ ਸਿੰਘ ਬਸਤੀ ਅਤੇ ਹਰਦੇਵ ਨਗਰ, ਕੋਠੇ ਕਾਮੇਕੇ ਅਤੇ ਜਨਤਾ ਨਗਰ ਤੱਕ।

16 ਅਕਤੂਬਰ  2022 :  ਫਾਇਰ ਬ੍ਰਿਗੇਡ ਮਾਲ ਰੋਡ ਸਟੇਸ਼ਨ ਤੋਂ ਤਾਰ ਬਜ਼ਾਰ, ਸਿਰਕੀ ਬਜ਼ਾਰ, ਪੁਰਾਣਾ ਥਾਣਾ ਕਿਲ੍ਹਾ ਰੋਡ ਹੁੰਦੇ ਹੋਏ ਫਾਇਰ ਬ੍ਰਿਗੇਡ ਤੱਕ ਦਾ ਅੰਦਰਲਾ ਏਰੀਆ, ਸਾਰੀਆਂ ਰੇਲਵੇ ਕਲੋਨੀਆਂ, ਆਦਰਸ਼ ਨਗਰ ਦਾ ਸੱਜਾ ਅਤੇ ਖੱਬਾ ਪਾਸਾ, ਮੰਦਰ ਕਲੋਨੀ, ਢਿੱਲੋਂ ਨਗਰ, ਐਨਐਫਐਲ ਕਲੋਨੀ, ਗੁਰੂ ਕੀ ਨਗਰੀ, ਵੂਮੈਨ ਹੋਸਟਲ, ਸਿਵਲ ਹਸਤਪਾਲ, ਹਾਜ਼ੀ ਰਤਨ ਲਿੰਕ ਰੋਡ, ਹਾਊਸ ਕਲੋਨੀ ਏਰੀਆ, ਰਿਜਨਲ ਸੈਂਟਰ, ਹਾਜ਼ੀ ਰਤਨ, ਗੁਰਦੁਆਰਾ ਅਤੇ ਦਰਗਾਹ ਤੱਕ।

17 ਅਕਤੂਬਰ  2022 :  ਨਿਊ ਸ਼ਕਤੀ ਨਗਰ, ਵਿਸ਼ਾਲ ਨਗਰ ਫੇਜ਼-1,2,3, ਪੰਚਵਟੀ ਨਗਰ, ਗਰੀਨ ਐਵਨਿਊ ਅਤੇ ਟੈਗੋਰ ਨਗਰ, ਪੁਖਰਾਜ ਕਲੋਨ, ਮਿਨੋਚਾ ਕਲੋਨੀ, ਘਨੱਈਆਂ ਨਗਰ, ਵਾਲਮਿਕ ਬਸਤੀ, ਗਲੀ ਖੱਦਰ ਭੰਡਾਰ ਵਾਲਾ ਏਰੀਆਂ, ਮਾਡਲ ਟਾਊਨ ਫੇਜ਼-2, ਬੇਅੰਤ ਨਗਰ, ਕੱਚਾ ਧੋਬੀਆਣਾ ਅਤੇ ਧੋਬੀਆਣਾ ਬਸਤੀ ਏਰੀਆ, ਅਹਾਤਾ ਮਧੋਕਪੁਰਾ ਅਤੇ ਮੱਧੀ ਮਾਰਕੀਟ ਦਾ ਏਰੀਆ, ਅਹਾਤਾ ਸਿਕੰਦਰਪੁਰਾ, ਵੀਰ ਕਲੋਨੀ ਅਤੇ ਨਾਮਦੇਵ ਨਗਰ ਦਾ ਏਰੀਆ, ਆਰੀਆ ਨਗਰ ਅਤੇ ਸ਼ਕਤੀ ਨਗਰ ਵਿਖੇ ਫੌਗਿੰਗ ਸਪਰੇਅ ਦਾ ਛਿੜਕਾਓ ਕੀਤਾ ਜਾਵੇਗਾ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.