IMG-LOGO
ਹੋਮ ਪੰਜਾਬ : ਪਾਕਿਸਤਾਨ ,ਚਿਲਾਸ 'ਚ ਖਸਤਾਹਾਲ ਮਕਾਨ ਦੀ ਛੱਤ ਡਿੱਗਣ ਨਾਲ ਇੱਕੋ...

ਪਾਕਿਸਤਾਨ ,ਚਿਲਾਸ 'ਚ ਖਸਤਾਹਾਲ ਮਕਾਨ ਦੀ ਛੱਤ ਡਿੱਗਣ ਨਾਲ ਇੱਕੋ ਪਰਵਾਰ ਦੇ 9 ਲੋਕਾਂ ਦੀ ਮੌਤ

Admin user - Oct 09, 2022 01:38 AM
IMG

jung.com.pk ਤੋਂ ਧੰਨਵਾਦ ਸਹਿਤ  

ਚਿਲਾਸ 09 ਅਕਤੂਬਰ 2022 ,

ਗਿਲਗਿਤ-ਬਾਲਟਿਸਤਾਨ: 09 ਅਕਤੂਬਰ 2022 , ਗਿਲਗਿਤ-ਬਾਲਟਿਸਤਾਨ ਦੇ ਡਾਇਮਰ ਜ਼ਿਲ੍ਹੇ ਦੇ ਚਿਲਾਸ ਕਸਬੇ ਵਿੱਚ ਇੱਕ ਖਸਤਾ ਹਾਲ ਮਕਾਨ ਦੀ ਛੱਤ ਡਿੱਗਣ ਨਾਲ 9 ਲੋਕਾਂ ਦੀ ਮੌਤ ਹੋ ਗਈ।

ਸਾਰੇ ਲੋਕ ਇਕ ਹੀ ਪਰਿਵਾਰ ਨਾਲ ਸਬੰਧਤ ਹਨ, ਪੁਲਸ ਮੁਤਾਬਕ ਮਲਬੇ ਚੋਂ ਸਾਰੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ ।

ਪੁਲਿਸ ਨੇ ਦੱਸਿਆ ਕਿ ਇਹ ਘਟਨਾ ਚਿਲਾਸ ਦੇ ਬੋਨਾਰ ਦਾਸ ਇਲਾਕੇ ਦੀ ਹੈ, ਜਿੱਥੇ ਇੱਕ ਖਸਤਾ ਹਾਲ ਮਕਾਨ ਦੀ ਛੱਤ ਡਿੱਗ ਗਈ, ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ।


ਮ੍ਰਿਤਕਾਂ ਚ ਮਾਂ, 4 ਬੇਟੇ ਅਤੇ 4 ਬੇਟੀਆਂ ਸ਼ਾਮਲ ਹਨ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.