IMG-LOGO
ਹੋਮ ਰਾਸ਼ਟਰੀ: ਬਰਾਤੀਆਂ ਨਾਲ ਭਰੀ ਬੱਸ ਡੂੰਘੀ ਖੱਡ ਵਿੱਚ ਡਿੱਗਣ ਨਾਲ 25...

ਬਰਾਤੀਆਂ ਨਾਲ ਭਰੀ ਬੱਸ ਡੂੰਘੀ ਖੱਡ ਵਿੱਚ ਡਿੱਗਣ ਨਾਲ 25 ਮੌਤਾਂ 

Admin user - Oct 05, 2022 11:06 AM
IMG

 Bolda Punjab

ਪੌੜੀ ਗੜਵਾਲ ਉੱਤਰਾਖੰਡ 5 ਅਕਤੂਬਰ  , ਬੀਤੇ ਕੱਲ੍ਹ ਮੰਗਲਵਾਰ ਦੀ ਰਾਤ ਨੂੰ ਉੱਤਰਾਖੰਡ ਦੇ ਗੜਵਾਲ ਖੇਤਰ ਵਿੱਚ ਉਸ  ਵਕਤ ਭਿਆਨਕ ਸੜਕ ਹਾਦਸਾ ਵਾਪਰਿਆ ਜਦੋਂ ਬਰਾਤੀਆਂ ਨਾਲ ਭਰੀ ਬੱਸ ਡੂੰਘੀ ਖੱਡ ਵਿੱਚ ਡਿੱਗ ਪਈ  ।
  ਬੱਸ ਵਿਚ ਸਵਾਰ ਦਰਜਨਾਂ ਲੋਕ ਜ਼ਖ਼ਮੀ ਹੋ ਗਏ ਜਦਕਿ 25 ਬਰਾਤੀਆਂ ਦੀ ਮੌਤ ਹੋਣ ਦੀ ਸੂਚਨਾ ਹੈ ।
  ਇਹ ਬੱਸ ਰਾਫੀਆ ਨੂੰ ਲੈ ਕੇ ਹਰਿਦੁਆਰ ਦੇ ਲਾਲਢਾਂਗ ਤੋਂ ਕਾੜ੍ਹਾਵਾਲ ਜਾ ਰਹੀ ਸੀ ਕਿ ਸਿਮਢੀ ਪਿੰਡ ਦੇ ਕੋਲ ਇਹ ਹਾਦਸਾ ਵਾਪਰਿਆ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.