IMG-LOGO
ਹੋਮ ਪੰਜਾਬ : ਸਵੱਛ ਭਾਰਤ ਮਿਸ਼ਨ ਮਾਸਟਰ ਮਨੀਸ਼ ਕੁਮਾਰ ਬਣੇ ਬਰੈਂਡ ਅੰਬੈਸਡਰ  

ਸਵੱਛ ਭਾਰਤ ਮਿਸ਼ਨ ਮਾਸਟਰ ਮਨੀਸ਼ ਕੁਮਾਰ ਬਣੇ ਬਰੈਂਡ ਅੰਬੈਸਡਰ  

Admin user - Oct 01, 2022 09:18 AM
IMG

 Bolda Punjab
ਗੁਰੂ ਹਰਸਹਾਏ ਫਿਰੋਜ਼ਪੁਰ 1 ਅਕਤੂਬਰ ,  
ਨਗਰ ਕੌਂਸਲ ਗੁਹਰਸਹਾਏ ਵੱਲੋਂ ਸਵੱਛ ਭਾਰਤ ਮਿਸ਼ਨ ਮੁਹਿੰਮ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗੁਰੂਹਰਸਹਾਏ ਨੂੰ ਮਾਸਟਰ ਮਨੀਸ਼ ਕੁਮਾਰ ਨੂੰ ਸਵੱਛ ਭਾਰਤ ਮਿਸ਼ਨ ਗੁਰੂਹਰਸਹਾਏ ਦਾ ਬਰੈਂਡ ਅਬੈਂਸਡਰ ਚੁਣਿਆ ਗਿਆ।

ਨਗਰ ਕੌਂਸਲ ਗੁਰੂਹਰਸਹਾਏ ਵੱਲੋਂ ਸਵੱਛ ਭਾਰਤ ਮਿਸ਼ਨ ਦੀਆਂ ਗਾਇਡਲਾਇਨ ਅਨੁਸਾਰ ਸਵੱਛ ਸਰਵੇਖਣ 2023 ਦੀਆਂ ਤਿਆਰੀਆਂ ਸਰਕਾਰ ਵੱਲੋਂ ਜਾਰੀ ਕੀਤੇ ਪ੍ਰੋਟੋਕੋਲ ਅਨੁਸਾਰ ਸ਼ੁਰੂ ਕਰਵਾ ਦਿੱਤੀਆਂ ਗਈਆਂ ਹਨ, ਸਵੱਛਤਾ ਸਰਵੇਖਣ ਦੇ ਵੱਖ ਵੱਖ ਪਹਿਲੂਆਂ ਸਬੰਧੀ ਚੰਗੀ ਕਾਰਗੁਜਾਰੀ ਕਰਨ ਲਈ ਇੱਕ ਸਪੈਸ਼ਲ ਕਲੀਨਨੈਸ ਪਲਾਨ ਅਨੁਸਾਰ ਕੰਮ ਕਰਵਾਇਆ ਜਾ ਰਿਹਾ ਹੈ। ਇਸੇ ਤਹਿਤ ਗਾਇਡ ਲਾਇਨ ਅਨੁਸਾਰ 30 ਹਜ਼ਾਰ ਆਬਾਦੀ ਵਾਲੇ ਸ਼ਹਿਰ ਅੰਦਰ ਘੱਟੋ ਘੱਟ 1 ਸਵੱਛਤਾ ਬਰੈੱਡ ਅਬੈਂਸਡਰ ਬਣਾਇਆ ਜਾਂਦਾ ਹੈ। ਇਸ ਸਬੰਧੀ ਨਗਰ ਕੌਂਸਲ ਗੁਰੂਹਰਸਹਾਏ ਵੱਲੋਂ ਗੁਰੂਹਰਸਹਾਏ ਸ਼ਹਿਰ ਦੀਆਂ 1 ਪ੍ਰਸਿੱਧ ਸ਼ਖਸ਼ੀਅਤ ਮਾਸਟਰ ਮਨੀਸ਼ ਕੁਮਾਰ ਨੂੰ ਗੁਰੂਹਰਸਹਾਏ ਦਾ ਸਵੱਛ ਭਾਰਤ ਮਿਸ਼ਨ ਦਾ ਬਰੈੱਡ ਅਬੈਂਸਡਰ ਵਜੋਂ ਨਿਯੁਕਤ ਕੀਤਾ ਗਿਆ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.